ਪਿਉ
ਪਿਉ ਵਰਗਾ ਕੋਈ ਹੋਰ ਨੀ ਦੂਜਾ
ਭਾਵੇਂ ਦੁਨੀਆਂ ਸਾਰੀ।
ਚੰਨ ਸੂਰਜ ਵੀ ਝੋਲੀ ਪਾਉਂਦਾ
ਜੇ ਬੱਚਾ ਮੰਗੇ ਇੱਕ ਵਾਰੀ।
ਬੱਚਿਆਂ ਲਈ ਪਿਉ ਜਾਨ ਵੀ ਦਿੰਦਾ
ਜੇ ਪੈ ਜੇ ਮੁਸੀਬਤ ਭਾਰੀ
ਮੇਰੇ ਲਈ ਤਾਂ ਬਾਪੂ ਹੀਰੋ
ਜਿੰਨੇ ਹਰ ਖੁਸ਼ੀ ਮੇਰੇ ਤੋਂ ਵਾਰੀ।
ਰਾਜਦੀਪ ਸਿੰਘ ਚੀਮਾ
ਪਿਉ ਵਰਗਾ ਕੋਈ ਹੋਰ ਨੀ ਦੂਜਾ
ਭਾਵੇਂ ਦੁਨੀਆਂ ਸਾਰੀ।
ਚੰਨ ਸੂਰਜ ਵੀ ਝੋਲੀ ਪਾਉਂਦਾ
ਜੇ ਬੱਚਾ ਮੰਗੇ ਇੱਕ ਵਾਰੀ।
ਬੱਚਿਆਂ ਲਈ ਪਿਉ ਜਾਨ ਵੀ ਦਿੰਦਾ
ਜੇ ਪੈ ਜੇ ਮੁਸੀਬਤ ਭਾਰੀ
ਮੇਰੇ ਲਈ ਤਾਂ ਬਾਪੂ ਹੀਰੋ
ਜਿੰਨੇ ਹਰ ਖੁਸ਼ੀ ਮੇਰੇ ਤੋਂ ਵਾਰੀ।
ਰਾਜਦੀਪ ਸਿੰਘ ਚੀਮਾ
No comments:
Post a Comment