Sunday, 27 January 2019

ਕਲੋਲ

                                           ਕਲੋਲ
ਕਲੋਲ
ਪਿਆਰ ਤੇਰੇ ਨਾਲ ਪਾ ਕੇ ਬੱਲੀਏ,
ਮੈਂ ਤਾਂ ਪਾਗਲ ਹੋਣ ਲੱਗਾ।
ਪਾਣੀ ਦੇ ਵਿੱਚ ਖੜਕੇ ਬੱਲੀਏ,
ਅੱਗ ਪਾਣੀ ਨੂੰ ਲਾਉਣ ਲੱਗਾ।
ਅੱਖ ਕਿਸੇ ਜੇ ਤੇਰੇ ਤੇ ਰੱਖੀ,
ਅੱਖਾਂ ਚ ਮਿਰਚਾਂ ਪਾ ਦੂਂ ਮੈਂ।
ਪਿਆਰ ਚ ਬੱਲੀਏ ਜੇ ਕੁੱਝ ਮੰਗਿਆ,
ਫਟੀਆਂ ਜੇਬਾਂ ਦਿਖਾ ਦੂਂ ਮੈਂ।
ਵੱਖ ਮੇਰੇ ਤੋਂ ਜੇ ਤੂੰ ਹੋਗੀ,
ਕੱਪੜੇ ਆਪਣੇ ਪਾੜ ਲਉਂ।
ਤੇਰੇ ਘਰ ਮੂਹਰੇ ਝੁੱਗੀ ਪਾ ਕੇ,
ਡੇਰੇ ਪੱਕੇ ਲਾ ਲਉਂ।
                                           .....ਰਾਜਦੀਪ ਸਿੰਘ ਚੀਮਾ
                                                   9465966400

No comments:

Post a Comment