ਮਿਰਜ਼ਾ
ਚੰਦ ਸੂਰਜ ਤੇ ਚਮਕਣ ਤਾਰੇ
ਤੇਰੇ ਲਈ ਤੋੜ ਲਿਆਉਂ ਸਾਰੇ।
ਹਾਸਾ ਤੇਰਾ ਫੁੱਲਾਂ ਵਰਗਾ
ਤੋਰ ਤੇਰੀ ਐ ਮੋਰਾਂ ਵਰਗੀ।
ਜ਼ੁਲਫ਼ਾਂ ਤੇਰੀਆਂ ਕਾਲੇ ਬੱਦਲ
ਲੰਬੀ ਗੁੱਤ ਮੈਨੂੰ ਨਾਗਨ ਲੱਗਦੀ।
ਅੱਖ ਤੇਰੀ ਜਿਵੇਂ ਮੋਤੀ ਚਮਕਣ
ਸੂਟ ਚ ਸੋਹਣੀਏ ਬਾਹਲੀ ਫੱਬਦੀ।
ਵਿਆਹ ਕੇ ਤੈਨੂੰ ਘਰੇ ਲਿਆਉਂ
ਜੱਟ ਪਰਵਾਹ ਨੀ ਕਰਦਾ ਜੱਗ ਦੀ।
ਖਿਆਲ ਤੇਰੇ ਬੱਸ ਘੁੰਮਦੇ ਰਹਿੰਦੇ
ਯਾਰ ਸਾਰੇ ਮੈਨੂੰ ਮਜਨੂੰ ਕਹਿੰਦੇ।
ਧੋਖਾ ਕਦੇ ਨਾਂ ਦੇਵੀਂ ਮੈਨੂ
ਪਿਆਰ ਚ ਧੋਖੇ ਮੋਤ ਦੇ ਵਰਗੇ।
ਐਂਵੇਂ ਨਾ ਕਿਤੇ ਮਜਨੂੰ ਸਮਝੀਂ
ਕੰਮ ਜੱਟ ਦੇ ਮਿਰਜੇ ਵਰਗੇ।
.....ਰਾਜਦੀਪ ਸਿੰਘ ਚੀਮਾ
9465966400
ਤੇਰੇ ਲਈ ਤੋੜ ਲਿਆਉਂ ਸਾਰੇ।
ਹਾਸਾ ਤੇਰਾ ਫੁੱਲਾਂ ਵਰਗਾ
ਤੋਰ ਤੇਰੀ ਐ ਮੋਰਾਂ ਵਰਗੀ।
ਜ਼ੁਲਫ਼ਾਂ ਤੇਰੀਆਂ ਕਾਲੇ ਬੱਦਲ
ਲੰਬੀ ਗੁੱਤ ਮੈਨੂੰ ਨਾਗਨ ਲੱਗਦੀ।
ਅੱਖ ਤੇਰੀ ਜਿਵੇਂ ਮੋਤੀ ਚਮਕਣ
ਸੂਟ ਚ ਸੋਹਣੀਏ ਬਾਹਲੀ ਫੱਬਦੀ।
ਵਿਆਹ ਕੇ ਤੈਨੂੰ ਘਰੇ ਲਿਆਉਂ
ਜੱਟ ਪਰਵਾਹ ਨੀ ਕਰਦਾ ਜੱਗ ਦੀ।
ਖਿਆਲ ਤੇਰੇ ਬੱਸ ਘੁੰਮਦੇ ਰਹਿੰਦੇ
ਯਾਰ ਸਾਰੇ ਮੈਨੂੰ ਮਜਨੂੰ ਕਹਿੰਦੇ।
ਧੋਖਾ ਕਦੇ ਨਾਂ ਦੇਵੀਂ ਮੈਨੂ
ਪਿਆਰ ਚ ਧੋਖੇ ਮੋਤ ਦੇ ਵਰਗੇ।
ਐਂਵੇਂ ਨਾ ਕਿਤੇ ਮਜਨੂੰ ਸਮਝੀਂ
ਕੰਮ ਜੱਟ ਦੇ ਮਿਰਜੇ ਵਰਗੇ।
.....ਰਾਜਦੀਪ ਸਿੰਘ ਚੀਮਾ
9465966400