ਸੱਚਾ ਪਿਆਰ
ਬਣ ਧੜਕਨ ਤੂੰ ਦਿਲ ਦੀ,
ਤੈਨੂੰ ਦਿਲ ਚ ਬੈਠਾ ਲਵਾਂ।
ਸਾਹਾਂ ਵਿੱਚ ਤੂੰ ਵੱਸ ਜਾ,
ਤੈਨੂੰ ਜਾਨ ਬਣਾ ਲਵਾਂ।
ਖੂਨ ਮੇਰਾ ਬਣ ਕੇ,
ਨਾੜਾਂ ਵਿੱਚ ਤੂੰ ਵੱਸ ਜਾ।
ਰੂਹ ਮੇਰੀ ਤੂੰ ਬਣ ਕੇ,
ਮੇਰੇ ਵਿੱਚ ਤੂੰ ਰਚ ਜਾ।
ਫਿਰ ਦੋ ਤੋਂ ਇੱਕ ਹੋਜਾਂ ਗੇ,
ਕੋਈ ਵੱਖ ਕਿਵੇਂ ਕਰ ਲਉ।
ਸੱਤ ਜਨਮ ਤਾਂ ਕੀ,ਸੌ ਜਨਮਾਂ ਤਾਈਂ,
ਸਾਡੀ ਰੂਹ ਵੀ ਇੱਕ ਹੋ ਜਾਉ।
.........ਰਾਜਦੀਪ ਸਿੰਘ ਚੀਮਾ
9465966400
No comments:
Post a Comment