ਸ਼ੇਰਾਂ ਵਾਂਗ ਦਲੇਰ
ਸ਼ੇਰਾਂ ਵਰਗੇ ਬਨਣਾ ਔਖਾ,ਵਿੱਚ ਜਿਗਰੇ ਦੇ ਚਾਹੀਦੀ ਖੂਬ ਦਲੇਰੀ।
ਅਣਖ ਨਾਲ ਫਿਰ ਤੁਰਨਾ ਪੈਂਦਾ, ਭਾਵੇਂ ਦੁਸ਼ਮਨਾਂ ਦੀ ਪੈ ਜਾਵੇ ਘੇਰੀ।
ਬੜਕ ਦੇ ਵਿੱਚ ਗੂੰਜ ਚਾਹੀਦੀ, ਜਿਹੜੀ ਦੁਸ਼ਮਨ ਨੂੰ ਕਰਦੇ ਢੇਰੀ।
ਆਪਣਿਆਂ ਦੇ ਲਈ ਮਰਨਾ ਪੈਂਦਾ, ਹਿਫਾਜ਼ਤ ਕਰਨੀ ਪੈਂਦੀ ਪੂਰੀ।
ਸ਼ੇਰਾਂ ਵਾਂਗ ਫਿਰ ਜਿਹੜੇ ਬਨਦੇ,ਦੁਸ਼ਮਨ ਰੱਖਦੇ ਉਹਨਾਂ ਤੋਂ ਦੂਰੀ।
.........ਰਾਜਦੀਪ ਸਿੰਘ ਚੀਮਾ
9465966400
No comments:
Post a Comment