ਪੰਜਾਬੀ ਸੋਚ
Wednesday, 4 July 2018
ਗਾਟੇ ਲਾਹ ਦਿਉ,ਚਾੜੋ ਸਾਰੇ ਫਾਂਸੀ,
ਨਸ਼ੇ ਦੇ ਰੂਪ ਚ ਮੌਤ ਦਾ ਜੋ ਵਪਾਰ ਕਰਦੇ।
ਚੌਂਕ ਦੇ ਵਿੱਚ ਖੜਾਕੇ,ਮੱਥੇ ਵਿੱਚ ਮਾਰੋ ਗੋਲੀ
ਨਸ਼ੇ ਦੀ ਲੱਤ ਲਾ ਕੇ ਪੰਜਾਬੀ ਨਸਲ ਨੂੰ ਜੋ ਬਰਬਾਦ ਕਰਦੇ।
ਵਪਾਰੀ ਨਸ਼ੇ ਦਿਆਂ ਨੂੰ ਜਹਾਨੋਂ ਕਰੋ ਰੁਖਸਤ,
ਆਗੂ ਪੰਜਾਬ ਦਿਉ ਜੇ ਪੰਜਾਬ ਨੂੰ ਪਿਆਰ ਕਰਦੇ।
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment