ਸਤਿ ਸ਼੍ਰੀ ਅਕਾਲ
ਜਦੋਂ ਵੀ ਕਿਸੇ ਦੋਸਤ-ਮਿੱਤਰ ਨੂੰ ਮਿਲੋ ਜਾਂ ਰਿਸ਼ਤੇਦਾਰ ਨੂੰ ਮਿਲੋ ਤਾਂ
ਸਤਿ ਸ਼੍ਰੀ ਅਕਾਲ ਕਹਿ ਕੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਕੀ ਫਤਿਹ ਕਹਿ ਕੇ ਮਿਲੋ।ਸਾਡੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜੋ
ਬੋਲੇ ਸੋ ਨਿਹਾਲ,ਸਤਿ ਸ਼੍ਰੀ ਅਕਾਲ।ਇਸ ਜੈਕਾਰੇ ਨੂੰ ਚੱੜਦੀਕਲਾ ਦਾ
ਪ੍ਰਤੀਕ ਮੰਨਿਆ ਜਾਦਾਂ ਹੈ ਅਤੇ ਜੋ ਵੀ ਸਤਿ ਸ਼੍ਰੀ ਅਕਾਲ ਬੋਲਦਾ ਹੈ ਉਹ
ਹਮੇਛਾਂ ਚੱੜਦੀਕਲਾ ਵਿੱਚ ਰਹਿੰਦਾ ਹੈ।
No comments:
Post a Comment